Amrita pritam books pdf in punjabi
Where was amrita pritam born
Amrita pritam autobiography pdf.
ਅੰਮ੍ਰਿਤਾ ਪ੍ਰੀਤਮ
ਅੰਮ੍ਰਿਤਾ ਪ੍ਰੀਤਮ | |
|---|---|
1948 ਵਿੱਚ ਪ੍ਰਤੀਮ | |
| ਜਨਮ | ਅੰਮ੍ਰਿਤਾ ਕੋਰ (1919-08-31)31 ਅਗਸਤ 1919 ਗੁਜਰਾਂਵਾਲਾ, ਪੰਜਾਬ ਪ੍ਰਾਂਤ, ਬ੍ਰਿਟਿਸ਼ ਇੰਡੀਆ (ਹੁਣ ਪੰਜਾਬ, ਪਾਕਿਸਤਾਨ) |
| ਮੌਤ | 31 ਅਕਤੂਬਰ 2005(2005-10-31) (ਉਮਰ 86) ਦਿੱਲੀ, ਭਾਰਤ |
| ਕਿੱਤਾ | ਨਾਵਲਕਾਰ, ਕਵੀ, ਨਿਬੰਧਕਾਰ |
| ਰਾਸ਼ਟਰੀਅਤਾ | ਭਾਰਤੀ |
| ਕਾਲ | 1936–2005 |
| ਸ਼ੈਲੀ | ਕਵਿਤਾ, ਵਾਰਤਕ, ਸਵੈ-ਜੀਵਨੀ |
| ਵਿਸ਼ਾ | ਭਾਰਤ ਦੀ ਵੰਡ, ਔਰਤਾਂ, ਸੁਪਨਾ |
| ਸਾਹਿਤਕ ਲਹਿਰ | ਰੋਮਾਂਸ-ਪ੍ਰਗਤੀਵਾਦ |
| ਪ੍ਰਮੁੱਖ ਕੰਮ | ਪਿੰਜਰ (ਨਾਵਲ) ਅੱਜ ਆਖਾਂ ਵਾਰਿਸ ਸ਼ਾਹ ਨੂੰ (ਕਵਿਤਾ) ਸੁਨੇਹੜੇ (ਕਵਿਤਾ) |
| ਪ੍ਰਮੁੱਖ ਅਵਾਰਡ | ਸਾਹਿਤ ਅਕਾਦਮੀ ਪੁਰਸਕਾਰ(1956) ਪਦਮ ਸ਼੍ਰੀ(1969) ਭਾਰਤੀ ਗਿਆਨਪੀਠ(1982) ਸ਼ਤਾਬਦੀ ਸਨਮਾਨ (2000) ਪਦਮ ਵਿਭੂਸ਼ਣ(2004) |
| ਜੀਵਨ ਸਾਥੀ | ਪ੍ਰੀਤਮ ਸਿੰਘ |
| ਸਾਥੀ | ਇਮਰੋਜ਼ |
| ਬੱਚੇ | 2 |
| ਦਫ਼ਤਰ ਵਿੱਚ 12 ਮਈ 1986 – 11 ਮਈ 1992 | |
| ਹਲਕਾ | ਨਾਮਜ਼ਦ |
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005)[1] ਇੱਕ ਪੰਜਾਬੀਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪ